ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Apr 9, 2013

ਝੁਕਦੀ ਕਾਇਨਾਤ (ਤਾਂਕਾ)/ झुका दे कायनात (ताँका)*


1.
ਦੁੱਖ ਜ਼ਿਆਦਾ                  
ਰਸਤਾ ਬੰਦ ਜਾਪੇ       
ਮਿਲੇ਼ ਨਾ ਸੁੱਖ                 
ਆਪੇ ਖੁੱਲਣ ਰਾਹ
ਲੜ ਦੁੱਖਾਂ ਦੇ ਨਾਲ਼ 
2.
 ਲੰਘਣਾ ਪਾਰ 
 ਸਮਝ ਨਾ ਆਉਂਦੀ
 ਔਖੇ ਰਾਹਾਂ ਨੂੰ 
 ਇਰਾਦੇ ਮਜਬੂਤ 
 ਝੁਕਦੀ ਕਾਇਨਾਤ
  
ਵਰਿੰਦਰਜੀਤ 

*********************

1.
दुःख हैं ज्यादा 
लगते रास्ते बंद 
मिले न सुख 
खुद खुलेंगे राह 
लड़ दुःख के साथ 

2 .
मालूम नहीं 
कैसे जाऊँ मैं पार 
मुश्किल रास्ते 
हो हिम्मत का साथ 
झुका दे कायनात 

वरिन्दरजीत सिंह बराड़ 
(बरनाला) 
नोट: ताँका 5 पंक्तियों में लिखा जाता है, जिस में  5 +7 +5 +7 +7 के अनुसार क्रम होता है । 

5 comments:

  1. ਜ਼ਿੰਦਗੀ ਦੀ ਸਚਾਈ ਦਾ ਸੁਨੇਹਾ ਦਿੰਦੇ ਦੋਵੇਂ ਤਾਂਕਾ ਬਹੁਤ ਹੀ ਪ੍ਰਭਾਵਸ਼ਾਲੀ ਹਨ। ਸੱਚੀਂ ਕਾਇਨਾਤ ਹਿੰਮਤੀਆਂ ਅੱਗੇ ਝੁਕ ਜਾਂਦੀ ਹੈ।

    ReplyDelete
  2. shashi purwarApril 9, 2013 at 9:34 PM
    bahut sundar post hardik badhai , sabhi tanka acche lage

    ReplyDelete
  3. KrishnaApril 10, 2013 at 1:14 AM
    भावपूर्ण ताँका...बधाई।

    ReplyDelete
  4. Anita (अनिता)April 11, 2013 at 2:51 AM
    बहुत सुंदर ताँका!
    वरिन्दरजीत हार्दिक शुभकामनाएँ
    ~सादर!!!

    ReplyDelete
  5. i am very thank full to all of you

    ReplyDelete