1.
ਦੁੱਖ ਜ਼ਿਆਦਾ
ਰਸਤਾ ਬੰਦ ਜਾਪੇ
ਮਿਲੇ਼ ਨਾ ਸੁੱਖ
ਆਪੇ ਖੁੱਲਣ ਰਾਹ
ਲੜ ਦੁੱਖਾਂ ਦੇ ਨਾਲ਼
2.
ਲੰਘਣਾ ਪਾਰ
ਸਮਝ ਨਾ ਆਉਂਦੀ
ਔਖੇ ਰਾਹਾਂ ਨੂੰ
ਇਰਾਦੇ ਮਜਬੂਤ
ਝੁਕਦੀ ਕਾਇਨਾਤ
ਵਰਿੰਦਰਜੀਤ
*********************
1.
दुःख हैं ज्यादा
लगते रास्ते बंद
मिले न सुख
खुद खुलेंगे राह
लड़ दुःख के साथ
2 .
मालूम नहीं
कैसे जाऊँ मैं पार
मुश्किल रास्ते
हो हिम्मत का साथ
झुका दे कायनात
वरिन्दरजीत सिंह बराड़
(बरनाला)
नोट: ताँका 5 पंक्तियों में लिखा जाता है, जिस में 5 +7 +5 +7 +7 के अनुसार क्रम होता है ।
ਜ਼ਿੰਦਗੀ ਦੀ ਸਚਾਈ ਦਾ ਸੁਨੇਹਾ ਦਿੰਦੇ ਦੋਵੇਂ ਤਾਂਕਾ ਬਹੁਤ ਹੀ ਪ੍ਰਭਾਵਸ਼ਾਲੀ ਹਨ। ਸੱਚੀਂ ਕਾਇਨਾਤ ਹਿੰਮਤੀਆਂ ਅੱਗੇ ਝੁਕ ਜਾਂਦੀ ਹੈ।
ReplyDeleteshashi purwarApril 9, 2013 at 9:34 PM
ReplyDeletebahut sundar post hardik badhai , sabhi tanka acche lage
KrishnaApril 10, 2013 at 1:14 AM
ReplyDeleteभावपूर्ण ताँका...बधाई।
Anita (अनिता)April 11, 2013 at 2:51 AM
ReplyDeleteबहुत सुंदर ताँका!
वरिन्दरजीत हार्दिक शुभकामनाएँ
~सादर!!!
i am very thank full to all of you
ReplyDelete