ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Oct 10, 2012

'यादों के पाखी'

'यादों के पाखी' हाइकु संग्रह में देश - विदेश के 48 कवियों की  यादों पर आधारित हाइकु हैं । सौभाग्य से मैं भी उनमें से एक हूँ । मेरे हाइकु पन्ना 106-107 पर प्रकाशित हुए हैं । सम्मानित व जाने-माने हाइकुकारों  के बीच स्वयं को देखकर मन प्रसन्न है ।मैं संपादक मंडल का दिल से शुक्रिया करता हूँ ।
'यादों के पाखी'

3 comments:

  1. ਕਿਸੇ ਕਿਤਾਬ ਦਾ ਹਿੱਸਾ ਬਣਨਾ- ਵਧੀਆ ਲਿਖਤ ਤੇ ਮਿਹਨਤ ਦੀ ਮੰਗ ਕਰਦਾ ਹੈ। ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਜਦੋਂ ਕਿਤਾਬ 'ਚ ਮੰਨੇ-ਪ੍ਰਮੰਨੇ ਲੇਖਕਾਂ 'ਚ ਆਵਦੀ ਥਾਂ ਬਨਾਉਣੀ ਹੋਵੇ। ਵਰਿੰਦਰ ਇਸ 'ਚ ਤੈਨੂੰ ਕਾਬਯਾਬੀ ਮਿਲੀ ਹੈ- ਹਾਇਕੁ ਸੰਗ੍ਰਹਿ 'ਯਾਦੋਂ ਕੇ ਪਾਖੀ' 'ਚ ਪ੍ਰਕਾਸ਼ਿਤ ਹੋ ਕੇ।
    ਬਹੁਤ-ਬਹੁਤ ਵਧਾਈ!

    ReplyDelete
  2. ਕਿਤਾਬ ਵਿੱਚ ਨਾਮ ਆਉਣਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਪਰ ਇਸ ਪਿੱਛੇ ਮੇਰੀ ਵੱਡੀ ਭੈਣ ਜੀ ਦੀ ਦਿੱਤੀ ਸੇਧ ਹੈ ਤੇ ਮੈਨੂੰ ਲਿਖਣ ਲਈ ਪ੍ਰੇਰਿਤ ਕਰਦੇ ਰਹਿਣਾ ਹੈ। ਮੈਂ ਸਭ ਲੇਖਕ ਦੋਸਤਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰਾ ਹੌਸਲਾ ਵਧਾਇਆ !

    ReplyDelete