ਰੋਜ਼ਗਾਰੀ
ਜ਼ਮੀਨ ਸਰਕਾਰੀ
ਮਿਲੇ ਨਾ ਆਮ ਇਨਸਾਨ ਨੂੰ
ਜ਼ਮੀਨ ਸਰਕਾਰੀ
ਮਿਲੇ ਨਾ ਆਮ ਇਨਸਾਨ ਨੂੰ
ਝੋਨਾ ਅਗੇਤਾ
ਦੁੱਖ ਦੇਣ ਕਿਸਾਨ ਨੂੰ
ਬੈਂਕ ਦਾ ਕਰਜਾ
ਖੇਤ 'ਚ ਦਰਜਾਂ
ਮੁਰਝਾਏ ਨੇ ਫੁੱਲ
ਸੁੱਕੇ ਨੇ ਬੁੱਲ
ਪਾਣੀ ਨੂੰ ਤਰਸਣ
ਵਿਗੜਿਆ ਪਟਵਾਰੀ
ਕੱਲਰਕ ਸਰਕਾਰੀ
ਪੈਸੇ ਲੈ ਕੇ ਕਰਨ ਕੰਮ ਨੂੰ
ਪਾਣੀ ਨੂੰ ਤਰਸਣ
ਵਿਗੜਿਆ ਪਟਵਾਰੀ
ਕੱਲਰਕ ਸਰਕਾਰੀ
ਪੈਸੇ ਲੈ ਕੇ ਕਰਨ ਕੰਮ ਨੂੰ
ਬੂਹੇ ਅੱਗੇ ਗੰਦ
ਹਟਾ ਕੇ ਚੰਗਾ ਲੱਗੇ ਮਨ ਨੂੰ !
ਵਰਿੰਦਰਜੀਤ ਸਿੰਘ ਬਰਾੜ
ਨੋਟ: ਇਹ ਪੋਸਟ ਹੁਣ ਤੱਕ 55 ਵਾਰ ਖੋਲ੍ਹ ਕੇ ਪੜ੍ਹੀ ਗਈ।
Sukhminder Singh Sandhu bahut khoob..keep writing bro...
ReplyDeleteHarinder Kaur Sohi Very good poetry.
ReplyDeletei post this kavita on facebook and sewi sidhu, ranbir toor ,rupinder singh sidhu,amandeep grewal,anmol sidhu ,devinderahluwalia like it
ReplyDeleteਜਿੰਨਾਂ ਨੇ ਮੇਰੀ poetry ਨੂੰ ਪਸੰਦ ਕੀਤਾ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਮੈ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿੰਨਾਂ ਨੇ face book ਤੇ ਇਸ ਕਵਿਤਾ ਨੂੰ ਪਸੰਦ ਕੀਤਾ
ReplyDeleteਤੁਸੀਂ ਜੋ ਲਿਖਿਆ ,ਅਸਾਂ ਪੜਿਆ ,ਸਭ ਕੁਝ ਠੀਕ ਹੈ ,ਪਰ ਹਲ ਕੋਈ ਨਹੀਂ , ਹਰਇਕ ਨੂੰ ਆਪ ਹੀ ਕੁਝ ਕਰਣਾ ਪਏ ਗਾ ।
ReplyDelete