ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

May 19, 2013

ਸੱਚਾਈ


ਰੋਜ਼ਗਾਰੀ       
ਜ਼ਮੀਨ ਸਰਕਾਰੀ
ਮਿਲੇ ਨਾ ਆਮ ਇਨਸਾਨ ਨੂੰ 
ਜਿੱਤਿਆ ਨੇਤਾ
ਝੋਨਾ ਅਗੇਤਾ
ਦੁੱਖ ਦੇਣ ਕਿਸਾਨ ਨੂੰ


ਬੈਂਕ ਦਾ ਕਰਜਾ 
ਖੇਤ 'ਚ ਦਰਜਾਂ  
ਕਿਸਾਨ ਭਰ ਨਾ ਸਕਣ
ਮੁਰਝਾਏ ਨੇ ਫੁੱਲ
ਸੁੱਕੇ  ਨੇ  ਬੁੱਲ
ਪਾਣੀ ਨੂੰ ਤਰਸਣ

ਵਿਗੜਿਆ ਪਟਵਾਰੀ  
ਕੱਲਰਕ ਸਰਕਾਰੀ 
ਪੈਸੇ ਲੈ ਕੇ ਕਰਨ ਕੰਮ ਨੂੰ
ਵਿਹੜੇ ਵਿਚਾਲੇ ਕੰਧ
ਬੂਹੇ ਅੱਗੇ ਗੰਦ
ਹਟਾ ਕੇ ਚੰਗਾ ਲੱਗੇ ਮਨ ਨੂੰ !

ਵਰਿੰਦਰਜੀਤ ਸਿੰਘ ਬਰਾੜ 

ਨੋਟ: ਇਹ ਪੋਸਟ ਹੁਣ ਤੱਕ 55 ਵਾਰ ਖੋਲ੍ਹ ਕੇ ਪੜ੍ਹੀ ਗਈ।

5 comments:

  1. Sukhminder Singh Sandhu bahut khoob..keep writing bro...

    ReplyDelete
  2. Harinder Kaur Sohi Very good poetry.

    ReplyDelete
  3. i post this kavita on facebook and sewi sidhu, ranbir toor ,rupinder singh sidhu,amandeep grewal,anmol sidhu ,devinderahluwalia like it

    ReplyDelete
  4. ਜਿੰਨਾਂ ਨੇ ਮੇਰੀ poetry ਨੂੰ ਪਸੰਦ ਕੀਤਾ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਮੈ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿੰਨਾਂ ਨੇ face book ਤੇ ਇਸ ਕਵਿਤਾ ਨੂੰ ਪਸੰਦ ਕੀਤਾ

    ReplyDelete
  5. ਤੁਸੀਂ ਜੋ ਲਿਖਿਆ ,ਅਸਾਂ ਪੜਿਆ ,ਸਭ ਕੁਝ ਠੀਕ ਹੈ ,ਪਰ ਹਲ ਕੋਈ ਨਹੀਂ , ਹਰਇਕ ਨੂੰ ਆਪ ਹੀ ਕੁਝ ਕਰਣਾ ਪਏ ਗਾ ।

    ReplyDelete