ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Mar 6, 2013

ਕਸ਼ਮੀਰ ਹਾਇਕੁ


ਹਾਇਕੁ-ਲੋਕ ਵੈਬ ਰਸਾਲੇ 'ਚ 5 ਮਾਰਚ ਨੂੰ ਮੇਰੇ ਇਹ ਹਾਇਕੁ ਪ੍ਰਕਾਸ਼ਿਤ ਹੋਏ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ ।
1.
ਸੋਹਣੇ ਬਾਗ 
ਝਰ -ਝਰ ਝਰਨੇ
ਛੇੜਨ ਰਾਗ
2.
ਮਨ ਮੋਹੰਦੇ
ਫੁੱਲਾਂ ਲੱਦੇ ਸ਼ਿਕਾਰੇ
ਸੱਚੀ ਜੰਨਤ

3.
ਬੈਠ ਸ਼ਿਕਾਰੇ 
ਡੱਲ ਝੀਲ ਘੁੰਮਣ  
ਪਾਣੀ 'ਚ ਠਿੱਲੇ

ਵਰਿੰਦਰਜੀਤ ਸਿੰਘ ਬਰਾੜ 
ਨੋਟ: ਇਹ ਪੋਸਟ ਹੁਣ ਤੱਕ 16 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

4 comments:

 1. ਵਰਿੰਦਰ, ਬਹੁਤ ਸੋਹਣੇ ਹਾਇਕੁ ਲਿਖੇ ਹਨ।
  ਘਰ ਬੈਠੇ ਹੀ ਕਸ਼ਮੀਰ ਦੀ ਸੈਰ ਕਰਵਾਉਣ ਲਈ ਸ਼ੁਕਰੀਆ ।

  ReplyDelete
 2. ਵਾਹਿ ਵਾਹਿ ਵਰਿੰਦਰਜੀਤ ਜੀ ਬਹੁਤ ਸੁੰਦਰ ਲਿਖਦੇ ਹੋ।ਪੜ੍ਹ੍ ਕੇ ਮਜ਼ਾ ਆ ਗਿਆ।ਪੜ੍ਹਦੇ ਪੜ੍ਹਦੇ ਡੱਲ ਝੀਲ਼ ਦੀ ਸੈਰ ਹੋ ਜਾਂਦੀ ਹੈ।
  ਵਾਹਿ ਵਾਹਿ ਵਰਿੰਦਰਜੀਤ ਜੀ ਬਹੁਤ ਸੁੰਦਰ ਲਿਖਦੇ ਹੋ।ਪੜ੍ਹ੍ ਕੇ ਮਜ਼ਾ ਆ ਗਿਆ।ਪੜ੍ਹਦੇ ਪੜ੍ਹਦੇ ਡੱਲ ਝੀਲ਼ ਦੀ ਸੈਰ ਹੋ ਜਾਂਦੀ ਹੈ।
  joginder singh thind6.3.13

  ReplyDelete
 3. haiku written on Kashmir valley are so beautiful
  devinder kaur10.3.13

  ReplyDelete
 4. ਹੌਸਲਾ ਅਫਜ਼ਾਈ ਕਰਨ ਲਈ ਥਿੰਦ ਅੰਕਲ ਤੇ ਹਰਦੀਪ ਭੈਣ ਜੀ ਦਾ ਬਹੁਤ -ਬਹੁਤ ਸ਼ੁਕਰੀਆ ।

  ReplyDelete