ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Jan 1, 2013

ਚੜ੍ਹਿਆ ਸਾਲ-2013

ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ। 
ਬੀਤਦੀ ਗਈ 
ਜਸ਼ਨਾਂ ਵਾਲੀ ਰਾਤ
ਚੜ੍ਹਿਆ ਸਾਲ
ਵਰਿੰਦਰਜੀਤ 


5 comments:

 1. ਨਵਾਂ ਸਾਲ ਮੁਬਾਰਕ ਹੋਵੇ। ਮਨ ਦੀਆਂ ਮੁਰਾਦਾਂ ਪੂਰਦਾ ਇਹ ਸਾਲ ਖੁਸ਼ੀਆਂ ਲੈ ਕੇ ਆਵੇ।
  ਸ਼ੁੱਭ - ਕਾਮਨਾਵਾਂ !

  ReplyDelete
 2. devinder kaur5.1.13
  ਵਧੀਆ ਹਾਇਕੁ ਦੀ ਹਾਇਗਾ ਰਾਹੀਂ ਸੋਹਣੀ ਪੇਸ਼ਕਾਰੀ!
  ਨਵਾਂ ਸਾਲ ਮੁਬਾਰਕ !

  ReplyDelete
 3. सहज साहित्य5.1.13
  खूबसूरत !

  ReplyDelete
 4. ਭੂਪਿੰਦਰ ਸਿੰਘ12.1.13
  ਬਹੁਤ ਵਧੀਆ ਹਾਇਕੁ।

  ReplyDelete
 5. i am very thank full to all of you

  ReplyDelete