ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Nov 13, 2012

ਦੀਵਿਆਂ ਦਾ ਤਿਓਹਾਰ ਦੀਵਾਲੀ

ਦੀਵਿਆਂ ਦਾ ਤਿਓਹਾਰ ਦੀਵਾਲੀ ਸਭ ਦੇ ਘਰ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ!ਖੁਸ਼ੀ ਦਾ ਦੀਵਾ ਹਰ ਘਰ ਜਗਾਈਏ !ਹਾਇਕੁ ਲੋਕ 'ਤੇ ਇਸ ਦਾ ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ !


1.
ਦਿਨ ਦੀਵਾਲੀ                                                                                                  
ਬਜ਼ਾਰਾਂ 'ਚ ਰੌਣਕ
ਖਿੜੇ ਚਿਹਰੇ

2.
ਦੀਵਾਲੀ ਰਾਤ
ਚਲਾਉਣ ਪਟਾਕੇ
ਖਿੰਡੇ ਚਾਨਣ
3.
ਦੀਵੇ ਬਨ੍ਹੇਰੇ
ਜਗਮਗ ਲੜੀਆਂ
ਮੋਮਬੱਤੀਆਂ 
4.
ਆਈ ਦੀਵਾਲੀ

ਸਜੇ ਗਲੀ-ਮੁਹੱਲੇ
ਪੱਕੀ ਮਿਠਾਈ 


ਵਰਿੰਦਰਜੀਤ ਸਿੰਘ ਬਰਾੜ

ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ। 

3 comments:

 1. ਜਗਮਗ ਦੀਵਿਆਂ ਦੀ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ!
  ਸਾਰੇ ਹਾਇਕੁ ਬਹੁਤ ਵਧੀਆ ਲੱਗੇ ।
  ਦੀਵੇ ਬਨ੍ਹੇਰੇ
  ਜਗਮਗ ਲੜੀਆਂ
  ਮੋਮਬੱਤੀਆਂ
  ਸਭ ਨੇ ਵਿਹੜਾ ਚਾਨਣ-ਚਾਨਣ ਕਰ ਦਿੱਤਾ।
  ਸ਼ੁੱਭਕਾਮਨਾਵਾਂ ਨਾਲ਼
  ਹਰਦੀਪ

  ReplyDelete
 2. ਦੋਸਤਾਂ ਵਲੋਂ ਮਿਲ਼ੇ ਸ਼ਬਦ ਹੁੰਗਾਰੇ............

  1. दिलबाग विर्क(14.11.12)
  पावन पर्व समूह की हार्दिक शुभकामनाएँ


  2. ਭੂਪਿੰਦਰ ਸਿੰਘ(15.11.12)
  ਦਿਨ ਦੀਵਾਲੀ
  ਬਜ਼ਾਰਾਂ 'ਚ ਰੌਣਕ
  ਖਿੜੇ ਚਿਹਰੇ
  ਸਾਰੇ ਹਾਇਕੁ-ਲੋਕ ਪਰਿਵਾਰ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ।  3. सहज साहित्य(16.11.12)
  दीवाली का सुन्दर चित्रण किया है । बधाई!!

  ReplyDelete
 3. ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਜੋ ਤੁਸੀਂ ਮੇਰੇ ਹਾਇਕੁ ਪਸੰਦ ਕੀਤੇ ਅਤੇ ਮੈਨੂੰ ਹੌਸਲਾ ਦਿੱਤਾ !

  ReplyDelete