ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Sep 6, 2012

ਖਿੱਚ ਲਕੀਰ

ਹਾਇਕੁ-ਲੋਕ ਨਾਂ ਦੇ ਵੈਬ ਪਰਚੇ 'ਤੇ ਮੇਰੇ ਇਹ ਹਾਇਕੁ 14 ਅਗਸਤ 2012 ਨੂੰ ਪ੍ਰਕਾਸ਼ਿਤ ਹੋਏ ।ਦੇਖਣ ਲਈ ਇੱਥੇ ਕਲਿੱਕ ਕਰੋ

1.
ਕੇਹੀ ਆਜ਼ਾਦੀ
ਨੇਤਾ ਭਰਦੇ ਪੇਟ 
ਭੁੱਖੇ ਨੇ ਲੋਕ 

2.
ਵੰਡ ਕੇ ਦੇਸ਼ 
ਅੰਗਰੇਜ਼ਾਂ ਦੇ ਸਿਰ 
ਮੜ੍ਹਿਆ ਦੋਸ਼ 

3.
ਖਿੱਚ ਲਕੀਰ 
ਘੜਿਆ ਨਵਾਂ ਦੇਸ਼ 
ਬੇਘਰ ਲੋਕ 

4.
ਖੇਡੀ ਸੀ ਚਾਲ 
ਭਰਕੇ ਨਫ਼ਰਤ 
ਦੋ ਕੌਮਾਂ ਵਿੱਚ 

ਵਰਿੰਦਰਜੀਤ  ਸਿੰਘ ਬਰਾੜ 

1 comment:

 1. ਹਾਇਕੁ ਲੋਕ 'ਤੇ ਮਿਲ਼ੇ ਦੋਸਤਾਂ ਦੇ ਸ਼ਬਦੀ ਹੁਲਾਰੇ......

  ਬਾਜਵਾ ਸੁਖਵਿੰਦਰ14.8.12
  ਖਿੱਚ ਲਕੀਰ
  ਘੜਿਆ ਨਵਾਂ ਦੇਸ਼
  ਬੇਘਰ ਲੋਕ

  ਬਹੁਤ ਖੂਬ ਵਰਿੰਦਰਜੀਤ ਜੀ
  ***************
  ਕਮਲ ਸੇਖੋਂ14.8.12
  ਬਹੁਤ ਵਧੀਆ ਵਰਿੰਦਰਜੀਤ ਜੀ
  ****************
  ਭੂਪਿੰਦਰ ਸਿੰਘ15.8.12
  very nice varinderjit keep it up.
  ******************
  DILJODH15.8.12
  nice ideas
  *****************
  ਡਾ. ਹਰਦੀਪ ਕੌਰ ਸੰਧੂ15.8.12
  ਜਨਮੇਜਾ ਸਿੰਘ ਜੌਹਲ ਹੁਰਾਂ ਨੇ ਮੇਲ ਰਾਹੀਂ ਸੁਨੇਹਾ ਭੇਜਦਿਆਂ ਇਸ ਹਾਇਕੁ ਨੂੰ ਸਲ਼ਾਹਿਆ ਹੈ ।

  ਵੰਡ ਕੇ ਦੇਸ਼
  ਅੰਗਰੇਜ਼ਾਂ ਦੇ ਸਿਰ
  ਮੜ੍ਹਿਆ ਦੋਸ਼
  very good

  ਜਨਮੇਜਾ ਸਿੰਘ ਜੌਹਲ
  *********************

  ReplyDelete