ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Apr 1, 2012

ਯਾਦਾਂ

ਇਹ ਚਾਰ ਸਤਰਾਂ ਦੀ ਕਵਿਤਾ ਮੇਰੀ ਪਲੇਠੀ ਲਿਖਤ ਹੈ ਜੋ 'ਦੇਸ-ਪ੍ਰਦੇਸ' ਨਾਂ ਦੇ ਸਾਹਿਤਕ ਵੈਬ ਰਸਾਲੇ 'ਚ ਪ੍ਰਕਾਸ਼ਿਤ ਹੋਈ।
                   ਕੁਝ ਯਾਦਾਂ ਦੱਸਣ ਨੂੰ ਜੀ ਕਰਦਾ
                  ਕੁਝ ਯਾਦਾਂ ਭੁੱਲਣ ਨੂੰ ਜੀ ਕਰਦਾ
                  ਕੁਝ  ਦਿਲ 'ਚ ਵਸ ਜਾਂਦੀਆਂ ਨੇ
                  ਕੁਝ ਅੱਥਰੂ ਬਣ ਵਹਿ ਜਾਂਦੀਆਂ ਨੇ

ਵਰਿੰਦਰਜੀਤ

1 comment:

 1. ਇਹ ਛੋਟੀ ਜਿਹੀ ਕਵਿਤਾ ਹਿੰਦੀ ਤੇ ਪੰਜਾਬੀ 'ਚ 'ਦੇਸ-ਪ੍ਰਦੇਸ' 'ਚ ਸ਼ਾਮਿਲ ਹੋਈ।ਦੋਹਾਂ ਭਾਸ਼ਾਵਾਂ 'ਚ ਰਲ਼ੇ-ਮਿਲੇ ਦੋਸਤਾਂ ਦੇ ਹੁੰਗਾਰੇ-
  1.kunwarjis April 25, 2012 11:31 AM
  Beeti bato ka yaad hokar aansu ban jane tak ka safar chand shabdo me hi pura karwa diya.bahut hi sundar shabd-pryog...

  Aabhar ek naye kalakar ko prastut karne liye
  kunwar ji

  2.Udan TashtariApril 25, 2012 12:22 PM
  बढ़िया रु बरु हुए..

  3.DR. ANWER JAMALApril 25, 2012 1:11 PM
  बहुत ख़ूब!!

  4.डॉ. रूपचन्द्र शास्त्री मयंक (उच्चारण)April 25, 2012 1:18 PM
  वाह...!
  बहुत सुन्दर प्रस्तुति!
  आपने हिन्दी अनुवाद करके बहुत अच्छा किया मित्रवर!

  5.KAHI UNKAHIApril 25, 2012 2:20 PM
  बहुत अच्छी कविता है...अगर आपने हिन्दी अनुवाद न दिया होता तो इतनी प्यारी सी रचना से हम वंचित रह जाते...। बधाई...।
  प्रियंका

  6.रवीन्द्र प्रभातApril 25, 2012 4:14 PM
  वाह.....बहुत प्यारी कविता है,बधाई...।

  7.udaya veer singhApril 25, 2012 10:11 PM
  ਮੁਖੀ ਵਿਚਾਰਾਂ ਵਾੜੀ ਗਲ ,ਕਵਿਤਾ ਵੱਲੋਂ ਮੁਬਾਰਕਾ ਜੀ /-
  ਯਾਦਾਂ ਦਿਯਾ ਸੰਦੂਕ ਕੈਦ ਵਰਗੀ ਨੇ ,
  ਖੁਲਦੀ ਹੈ ,ਸਕੂਨ ਮਿਲਦਾ ਹੈ

  8.RachanaApril 26, 2012 11:18 PM
  sunder kavita badhai
  rachana

  9.devinder kaurApril 27, 2012 3:59 PM
  chote veer Varinderjeet ne kalma de kaafle naal kadam milaun di koshish shuru kar diti hai. rab kare eh koshish jaari rahe ate hamesha changa likhda rahe.
  shubh kaamnavan

  devinder sidhu

  10.daanishApril 28, 2012 12:09 PM
  yaado ki vaadi mei gum hue lafz
  sundar kavita mei dhal kar
  ek asardaar ehsaas ban gaye haiN...
  badhaaee .

  11.दीनदयाल शर्माApril 30, 2012 2:19 AM
  sundar rachana ke liye badhaee..
  Reply

  ReplyDelete