ਜਨਮ ਦਿਨ ਸਾਡੀ ਜ਼ਿੰਦਗੀ ਦਾ ਅਹਿਮ ਦਿਨ ਲੱਗਦਾ ਹੈ। ਚਾਹੇ ਅਸੀਂ ਕਿੰਨੇ ਵੱਡੇ ਵੀ ਹੋ ਜਾਈਏ ਪਰ ਇਸ ਦਿਨ ਸਾਨੂੰ ਮਿਲਣ ਵਾਲ਼ੀਆਂ ਮੁਬਾਰਕਾਂ ਦੀ ਉਡੀਕ ਰਹਿੰਦੀ ਹੀ ਹੈ। ਓਸ ਉਡੀਕ ਨੂੰ ਪੂਰਦੇ ਕੁਝ ਭਾਵ .......
ਜਨਮ ਦਿਨ
ਖੁਸ਼ੀਆਂ ਬਖੇਰਦਾ
ਵਿਹੜੇ ਸਾਡੇ
ਵਰ੍ਹੇ ਬਾਦ ਆਇਆ
ਲੈ ਕੇ ਨਵੀਂ ਤਰੰਗ ।
ਚੜ੍ਹਿਆ ਦਿਨ
ਲੈ ਉਮੰਗਾਂ ਨਵੀਂਆਂ
ਮਿਲ਼ ਕੇ ਆਏ
ਸੂਰਜ ਚੰਦ ਤਾਰੇ
ਦੇਵਣ ਵਧਾਈਆਂ ।
ਵਰਿੰਦਰਜੀਤ ਸਿੰਘ ਬਰਾੜ
ਨੋਟ: ਇਹ ਪੋਸਟ 414 ਵਾਰ ਵੇਖੀ ਗਈ।
ਜਨਮ ਦਿਨ
ਖੁਸ਼ੀਆਂ ਬਖੇਰਦਾ
ਵਿਹੜੇ ਸਾਡੇ
ਵਰ੍ਹੇ ਬਾਦ ਆਇਆ
ਲੈ ਕੇ ਨਵੀਂ ਤਰੰਗ ।
ਚੜ੍ਹਿਆ ਦਿਨ
ਲੈ ਉਮੰਗਾਂ ਨਵੀਂਆਂ
ਮਿਲ਼ ਕੇ ਆਏ
ਸੂਰਜ ਚੰਦ ਤਾਰੇ
ਦੇਵਣ ਵਧਾਈਆਂ ।
ਵਰਿੰਦਰਜੀਤ ਸਿੰਘ ਬਰਾੜ
ਨੋਟ: ਇਹ ਪੋਸਟ 414 ਵਾਰ ਵੇਖੀ ਗਈ।
ਪਰਮ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ!ਰੱਬ ਕਰੇ ਇਹ ਦਿਨ ਤੇਰੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ।ਵਰਿੰਦਰ ਨੇ ਬਹੁਤ ਹੀ ਸੋਹਣਾ ਤੋਹਫ਼ਾ ਦਿੱਤਾ ਹੈ।
ReplyDeleteਦੋਨਾਂ ਨੂੰ ਬਹੁਤ ਵਧਾਈ !
ਬਹੁਤ ਹੀ ਮੁਬਾਰਕ ਦਿਨ ਹੈ ਪਰਮ ਵਾਸਤੇ।
ReplyDeleteਇਹ ਦਿਨ ਤੇਰੇ ਲਈ ਸੱਤ ਰੰਗਾਂ ਦੀ ਕਾਇਨਾਤ ਬਣ ਜਾਵੇ।
ਐਨਾ ਸੋਹਣੀ ਸੁਗਾਤ ਹਰ ਕਿਸੇ ਦੇ ਹਿੱਸੇ ਆਵੇ ਅਜਿਹੇ ਦਿਨ।
ਵਰਿੰਦਰ ਵੀ ਵਧਾਈ ਦਾ ਪਾਤਰ ਹੈ।
ਢੇਰ ਮੁਬਾਰਕਾਂ ਤੇ ਸ਼ੁੱਭਕਾਮਨਾਵਾਂ ਨਾਲ਼
Happy Birthday mami ji !
ReplyDeletemay this day brings you all the happiness throughout this year!
Supreet & Sumeet
thanks to all of you from pram brar
ReplyDelete