tag:blogger.com,1999:blog-3977182069881423814.post6490833989122173545..comments2023-11-30T15:21:07.436+05:30Comments on ਸਾਵੇ ਹਰਫ਼: ਲੱਭੇ ਕਿਨਾਰਾਵਰਿੰਦਰਜੀਤhttp://www.blogger.com/profile/08467920692345313125noreply@blogger.comBlogger3125tag:blogger.com,1999:blog-3977182069881423814.post-3926777723877747562013-05-12T21:40:59.669+05:302013-05-12T21:40:59.669+05:30ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ! ਆਪ ਦੀ ਪ੍ਰੇ...ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ! ਆਪ ਦੀ ਪ੍ਰੇਰਨਾ ਸਦਕਾ ਹੀ ਮੈਂ ਲਿਖਣਾ ਸ਼ੁਰੂ ਕੀਤਾ ਮੈਂ ਆਪਣੀ ਵੱਡੀ ਭੈਣ ਜੀ ਦਾ ਖਾਸ ਕਰਕੇ ਧੰਨਵਾਦ ਕਰਦਾ ਹਾਂ ਕਿਉਕਿ ਉਹਨਾਂ ਨੇ ਮੈਨੂੰ ਛੋਟੀ ਤੋਂ ਛੋਟੀ ਗੱਲ ਸਮਝੀ ਕਿ ਕਿਸ ਤਰਾਂ ਲਿਖਿਆ ਜਾਵੇ ਕਿ ਪੜ੍ਹਨ ਵਾਲੇ ਨੂੰ ਚੰਗਾ ਲੱਗੇ! ਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3977182069881423814.post-89396260507657917352013-05-12T20:59:59.467+05:302013-05-12T20:59:59.467+05:30ਨਵਜੋਤ ਭੈਣ ਜੀ ਬਹੁਤ ਦੇਰ ਬਾਦ ਵਿਖਾਈ ਦਿੱਤੇ ਨੇ।
ਵਧੀਆ ਜੁਗ...ਨਵਜੋਤ ਭੈਣ ਜੀ ਬਹੁਤ ਦੇਰ ਬਾਦ ਵਿਖਾਈ ਦਿੱਤੇ ਨੇ।
ਵਧੀਆ ਜੁਗਲਬੰਦੀ !
ਸਿਡਨੀ ਤੋਂ ਹਾਇਕੁ ਝੜੀ ਲੱਗ ਗਈ।
ਇੱਕਲਤਾ ਨੂੰ ਬਹੁਤ ਹੀ ਸੋਹਣੇ ਬਿੰਬਾਂ ਰਾਹੀਂ ਪੇਸ਼ ਕੀਤਾ ਹੈ।
ਮੇਰੀ ਹਾਜ਼ਰੀ ਵੀ ਲਾ ਲੈਣੀ।
ਤਨ-ਬਦਨ
ਨਿੱਤ ਦਿਨ ਟੁੱਟਦਾ
ਆਪੇ ਜੁੜਦਾ

ਲੱਭੇ ਕਿਨਾਰਾ
ਅੱਜ ਹੈ ਬੇਸਹਾਰਾ
ਮਨ ਵਿਚਾਰਾ

ਵਰਿੰਦਰਜੀਤ ਸਿੰਘ ਬਰਾੜਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3977182069881423814.post-62182241574060701842013-05-11T19:07:01.925+05:302013-05-11T19:07:01.925+05:30ਰੋਜ਼ਾਨਾ ਜ਼ਿੰਦਗੀ ਦੇ ਉਤਰਾਅ -ਚੜ੍ਹਾ ਨੂੰ ਦਰਸਾਉਂਦੇ ਹਾਇਕੁ...ਰੋਜ਼ਾਨਾ ਜ਼ਿੰਦਗੀ ਦੇ ਉਤਰਾਅ -ਚੜ੍ਹਾ ਨੂੰ ਦਰਸਾਉਂਦੇ ਹਾਇਕੁ ਵਧੀਆ ਲੱਗੇ। ਸਫ਼ਰ ਸਾਂਝhttps://www.blogger.com/profile/00000633192985801061noreply@blogger.com