tag:blogger.com,1999:blog-3977182069881423814.post2367147039641284886..comments2023-11-30T15:21:07.436+05:30Comments on ਸਾਵੇ ਹਰਫ਼: ओ री जिन्दगीਵਰਿੰਦਰਜੀਤhttp://www.blogger.com/profile/08467920692345313125noreply@blogger.comBlogger2125tag:blogger.com,1999:blog-3977182069881423814.post-64740549667132998102012-07-21T19:15:23.265+05:302012-07-21T19:15:23.265+05:30ਵਧਿਯਾ ਲਿਖਤ ,[ਹਾਯਿਕੂ ]....... ਸ਼ਾਮ ਰਾਖੀ ਨਜਰਾਂ ਨੂ ਹਿ...ਵਧਿਯਾ ਲਿਖਤ ,[ਹਾਯਿਕੂ ]....... ਸ਼ਾਮ ਰਾਖੀ ਨਜਰਾਂ ਨੂ ਹਿਜਾਬ ਮੁਕ ਜਾਣਗੇ , ਆਂਧਿਯਾਂ ਆਂ ਵਾਲੀ ਹਨ .../ ਮੁਬਾਰਕਾ ਜੀudaya veer singhhttps://www.blogger.com/profile/14896909744042330558noreply@blogger.comtag:blogger.com,1999:blog-3977182069881423814.post-73485982186282283062012-07-21T13:24:58.976+05:302012-07-21T13:24:58.976+05:30ਤੇਰੀਆਂ ਲਿਖਤਾਂ 'ਚ ਨਿਖਾਰ ਆ ਰਿਹਾ ਹੈ। ਭਾਸ਼ਾ ਚਾਹੇ ਪ...ਤੇਰੀਆਂ ਲਿਖਤਾਂ 'ਚ ਨਿਖਾਰ ਆ ਰਿਹਾ ਹੈ। ਭਾਸ਼ਾ ਚਾਹੇ ਪੰਜਾਬੀ ਹੈ ਚਾਹੇ ਹਿੰਦੀ। ਵਧੀਆ ਸ਼ਬਦ ਚੋਣ ਤੇ ਸਹਿਜ ਭਾਵ ਨਾਲ਼ ਡੂੰਘੀਆਂ ਗੱਲਾਂ ਇਹ ਹਾਇਕੁ ਕਹਿ ਗਏ ਨੇ।
ओ री जिन्दगी
रोज टूटता हूँ मै
स्वयं जुड़ता
ਬਹੁਤ ਹੀ ਗਹਿਰਾ ਭਾਵ.....ਜ਼ਿੰਦਗੀ ਦੇ ਥਪੇੜੇ ਚਾਹੇ ਸਾਨੂੰ ਕਿੰਨਾ ਵੀ ਤੋੜ ਦੇਣ ਪਰ ਜਦੋਂ ਤੱਕ ਆਪਣੇ-ਆਪ ਉੱਠਣ ਦੀ ਹਿੰਮਤ ਹੈ ਗੱਡੀ ਲੀਹਾਂ 'ਤੇ ਤੁਰਦੀ ਹੀ ਰਹਿੰਦੀ ਹੈ। ਹਰਾ ਪੱਤਾ ਪੀਲ਼ਾ ਹੋ ਕੇ ਚਾਹੇ ਡਿੱਗ ਪੈਂਦਾ ਹੈ ਪਰ ਫੇਰ ਨਵੇਂ ਸਿਰਿਓਂ ਫੁਟਾਰਾ ਪੈਣ 'ਤੇ ਹਰਾ ਕਚੂਰ ਫਿਰ ਹੋ ਜਾਂਦਾ ਹੈ।
ਏਸ ਕਲਮ ਤੋਂ ਆਉਂਦੇ ਦਿਨਾਂ 'ਚ ਪਾਠਕਾਂ ਨੂੰ ਹੋਰ ਬਹੁਤ ਕੁਝ ਪੜ੍ਹਨ ਨੂੰ ਮਿਲ਼ਦਾ ਰਹੇਗਾ।
ਸ਼ੁੱਭਕਾਮਨਾਵਾਂ !
ਹਰਦੀਪत्रिवेणीhttps://www.blogger.com/profile/18065125611157155281noreply@blogger.com